ਕੈਪਟਨ ਦੇ ਕਰੀਬੀ Bharat Inder Singh Chahal ਦੀਆਂ ਵਧੀਆਂ ਮੁਸ਼ਕਲਾਂ, ਲੁੱਕ ਆਊਟ ਨੋਟਿਸ ਜਾਰੀ |OneIndia Punjabi

2023-08-08 7

ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਅੱਖਾਂ ਦੇ ਤਾਰੇ ਰਹੇ ਭਰਤ ਇੰਦਰ ਸਿੰਘ ਚਹਿਲ ਵਿਜੀਲੈਂਸ ਦੀ ਅੱਖ ਦੀ ਰੜਕ ਬਣ ਗਏ ਹਨ ਜਿਸ ਪਿੱਛੋ ਵਿਜੀਲੈਂਸ ਵੱਲੋਂ ਚਹਿਲ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਚਹਿਲ ਵਿਦੇਸ਼ ਭੱਜਣ ਦੀ ਕੋਸ਼ਿਸ਼ ਵਿੱਚ ਹਨ ਇਸ ਲਈ ਵਿਜੀਲੈਂਸ ਨੇ ਨੋਟਿਸ ਕੱਢ ਕੇੇ ਦੇਸ਼ ਦੇ ਸਾਰੇ ਏਅਰਪੋਰਟਾਂ ’ਤੇ ਇਸਦੀ ਜਾਣਕਾਰੀ ਸਾਂਝੀ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਭਰਤ ਇੰਦਰ ਸਿੰਘ ਚਹਿਲ ’ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਹੈ।
.
Bharat Inder Singh Chahal, who is close to Captain, has increased problems, look out notice issued.
.
.
.
#captainamrindersingh #punjabnews #vigilance